??ਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤ
Create a similar
Send a card
The content of the card
BHOG & ANTIM ARDAAS
ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰਯੋਗ ਸ਼੍ਰੀਮਤੀ ਸੁਨੀਤਾ ਬੰਗੜ ਜੀ (ਪਤਨੀ ਸ. ਵਿਸ਼ਾਲ ਬੰਗੜ ਜੀ ) ਜੋ ਕਿ ਅਕਾਲ ਪੁਰੁਖ ਦੇ ਹੁਕਮ ਅਨੁਸਾਰ ਮਿਤੀ ( 7-04-2021 ) ਦਿਨ ਬੁਧਵਾਰ ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ | ਓਹਨਾ ਦਾ ਅੰਤਿਮ ਅਰਦਾਸ ਅਤੇ ਭੋਗ ਮਿਤੀ ( 16-03-2022) ਦਿਨ ਬੁਧਵਾਰ ਨੂੰ ਦੁਪਹਿਰ ਨੂੰ 11:00 ਤੋਂ 2:00 ਬਜੇ ਤਕ ਗੁਰੂਦਵਾਰਾ ਮੀਠਾ ਟਿਵਾਣਾ ਮਾਡਲ ਟਾਊਨ ਹੋਸ਼ਿਆਰਪੂਰ ਵਿਖੇ ਹੋਵੇਗਾ |
ਰਿੰਕੂ
94171-92121
Statistics
Created today: 71
Created yesterday: 212
Created 7 days: 1772
Created 30 days: 3721
All ecards: 328910
Copyright by CreateGreetingCards.eu