Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Ads
ਭੋਗ ਅਤੇ ਅੰਤਿਮ ਅਰਦਾਸ    ਆਪ ਜੀ ...
Create a similar
Send a card


Stworzyłeś swoją kartkę? Postaw nam kawę na rozwój projektu ;)

The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਜੋਗਿੰਦਰ ਸਿੰਘ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 3 ਮਈ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
11 ਮਈ 2023, ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ
ਚੰਗਾਲੀਵਾਲਾ ਗੁਰੂਦਵਾਰਾ ਵਿਖੇ
ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਤੇਜ ਕੌਰ (ਪਤਨੀ)
ਰਾਜਵੀਰ ਕੌਰ (ਪੁੱਤਰੀ)
ਪ੍ਰਗਟ ਸਿੰਘ (ਭਰਾ)
ਸ਼ਮਿੰਦਰ ਸਿੰਘ (ਭਤੀਜਾ)
ਮਨਿੰਦਰ ਸਿੰਘ (ਭਤੀਜਾ)
Similar cards
Inspirations
ਅੰਤਿਮ ਸੰਸਕਾਰOur beloved"Satgur nanak tina milaya jina dhure peya sanjog"With profound grief and deep sorrow we inform the sad demise of our beloved father, Shri prahlad kumDear Neeraj
Statistics Created today: 4 Created yesterday: 13 Created 7 days: 70 Created 30 days: 332 All ecards: 360443
Copyright by CreateGreetingCards.eu