Createa free cards
Searchmade ecards
Wishesbase wishlist

ਅਰਦਾਸ ਅਤੇ ਪਾਠ ਦਾ ਭੋਗ ਆਪ ਜੀ ...

Ads
ਅਰਦਾਸ ਅਤੇ ਪਾਠ ਦਾ ਭੋਗ  ਆਪ ਜੀ ...
Create a similar
Send a card


Wesprzyj Polski darmowy generator kartek!

The content of the card
ਅਰਦਾਸ ਅਤੇ ਪਾਠ ਦਾ ਭੋਗ
ਆਪ ਜੀ ਨੂੰ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਵ.ਅਮਰਜੀਤ ਕੌਰ ਜੋ ਬੀਤੇ ਦਿਨੀ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਜਿੰਨਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦੇ ਭੋਗ 21 ਜੁਲਾਈ ਦਿਨ ਸ਼ੁਕਰਵਾਰ ਨੂੰ ਪਿੰਡ ਸੂਰੇਵਾਲਾ ਵਿਖੇ ਦੁਪਹਿਰ 12:30 ਵਜੇ ਪਾਏ ਜਾਣਗੇ। ਉਹਨਾਂ ਦੀ ਅੰਤਿਮ ਅਰਦਾਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ
ਦੁਖੀ ਹਿਰਦੇ:- ਸਮੂਹ ਪਰਿਵਾਰ।
Similar cards
Inspirations
At SINGH SABHA GURUDWARA??And when the call came for the soul to depart,It merged in the name of the Lord”With profound grief and deep sorrow we inform the sad demise of our beloved Father, Sh.Rajinder PalBARKHI PUJA & BHOG
Statistics Created today: 9 Created yesterday: 13 Created 7 days: 75 Created 30 days: 337 All ecards: 360448
Copyright by CreateGreetingCards.eu