Createa free cards
Searchmade ecards
Wishesbase wishlist

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ

Ads
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ
Create a similar
Send a card
The content of the card
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਪ ਸਭ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਸਮੂਹ ਪਰਿਵਾਰ ਦੁਆਰਾ ਖੁਸ਼ੀ ਲਈ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ, ਆਪ ਜੀ ਨੇ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਪਰਿਵਾਰ ਸਮੇਤ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ|
***ਪ੍ਰੋਗਰਾਮ***
ਦਿਨ ਸ਼ੁੱਕਰਵਾਰ , ਤਾਰੀਕ 11 ਅਗਸਤ
ਆਰੰਭ ਸ੍ਰੀ ਅਖੰਡ ਪਾਠ ਸਾਹਿਬ 11:30 ਵਜੇ ਸਵੇਰੇ
ਦਿਨ ਐਤਵਾਰ, ਤਾਰੀਕ 13 ਅਗਸਤ
ਭੋਗ ਸ੍ਰੀ ਅਖੰਡ ਪਾਠ ਸਾਹਿਬ 11:00 ਵਜੇ ਸਵੇਰੇ

ਗੁਰੂ ਕਾ ਲੰਗਰ 12:00 ਵਜੇ ਸਵੇਰੇ

***ਸਥਾਨ***
ਗੁਰੂਦਵਾਰਾ ਗੁਰੂ ਨਾਨਕ ਦਰਬਾਰ ਜਬਲ ਅਲੀ ਦੁਬਈ

***ਵੱਲੋਂ ਸੱਦਾ ***
ਸ. ਸ਼ਰਨਜੀਤ ਸਿੰਘ ਅਤੇ ਪਰਿਵਾਰ
Similar cards
Inspirations
Gurdwara Baba Deep Singh JiItOn Thursday, 16 th November 2023ItI know itSri Akhand Path Sahib at Home on 4th March 2022 at 10.00am
Statistics Created today: 7 Created yesterday: 153 Created 7 days: 979 Created 30 days: 3431 All ecards: 332269
Copyright by CreateGreetingCards.eu