Createa free cards
Searchmade ecards
Wishesbase wishlist

ੴਸਤਿਗੁਰੂ ਪ੍ਰਸ਼ਾਦਿ

Ads
ੴਸਤਿਗੁਰੂ ਪ੍ਰਸ਼ਾਦਿ
Create a similar
Send a card
The content of the card
ੴਸਤਿਗੁਰੂ ਪ੍ਰਸ਼ਾਦਿ
ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ।

ਆਪ ਜੀ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ 12500 ਕੱਚੇ ਅਧਿਆਪਕਾ ਦੀਆਂ ਸੇਵਾਵਾਂ ਬਤੌਰ ਐਸੋਸੀਏਟ ਟੀਚਰ/ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ ਵਜੋਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਕਰਵਾਏ ਜਾ ਰਹੇ ਹਨ। ਆਪ ਜੀ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਪਰਿਵਾਰ ਸਮੇਤ ਹੇਠ ਲਿਖੇ ਸਮੇਂ ਅਤੇ ਸਥਾਨ ਤੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ।
ਸ੍ਰੀ ਅਖੰਡ ਪਾਠ ਸਾਹਿਬ
ਪ੍ਰੋਗਰਾਮ
ਮਿਤੀ 10 ਅਗਸਤ 2023(ਦਿਨ ਵੀਰਵਾਰ)
ਮਿਤੀ 12 ਅਗਸਤ 2023(ਦਿਨ ਸ਼ਨੀਵਾਰ)
ਸਥਾਨ:-
ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾਤਸ਼ਾਹੀ ੭ ਫੇਜ਼ 8 ਮੁਹਾਲੀ (ਪੰਜਾਬ)
Similar cards
Inspirations
Time: 01:00 am onwardsI Akhand Path at ourOn Sunday,23rd April,2023Smt. & Sri T Pankaj Singh and Shraddha1st March 2022(Tuesday)VASTU PUJA & NAVCHANDI HAWAN
Statistics Created today: 101 Created yesterday: 63 Created 7 days: 619 Created 30 days: 1784 All ecards: 352906
Copyright by CreateGreetingCards.eu