Create a similar
Send a card
Wesprzyj Polski darmowy generator kartek!
The content of the card
ਸੱਦਾ
ਸ਼੍ਰੀ ਸਹਿਜ ਪਾਠ ਸਾਹਿਬ ਜੀ
ਅਸੀਂ ਆਪ ਸਭ ਨੂੰ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ, ਪਿੰਡ ਮੱਲਣ ਵਿਖੇ ਅਰੰਭ ਸ਼੍ਰੀ ਸਹਿਜ ਪਾਠ ਲਈ ਹਾਰਦਿਕ ਸੱਦਾ ਦਿੰਦੇ ਹਾਂ। ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤਰੀਕ 13 ਅਗਸਤ 2023 ਦਿਨ ਐਤਵਾਰ ਸਵੇਰੇ 9:30 ਵਜੇ ਪਾਠ ਦੇ ਭੋਗ ਤੇ ਦਰਸ਼ਨ ਦੇਣ ਦੀ ਕਿਰਪਾਲਤਾ ਕੀਤੀ ਜਾਵੇ। ਭੋਗ ਤੋਂ ਉਪਰੰਤ ਗੁਰੂ ਕ ਲੰਗਰ ਅਟੁੱਟ ਵਰਤੇ ਗਾ
ਤੁਹਾਡੀ ਹਾਜ਼ਰੀ ਦੀ ਉਡੀਕ ਵਿੱਚ
ਅਮਰਜੀਤ ਸਿੰਘ ਅਤੇ ਬਰਾੜ ਪਰਿਵਾਰ।
Statistics
Created today: 84
Created yesterday: 79
Created 7 days: 629
Created 30 days: 2139
All ecards: 353534
Copyright by CreateGreetingCards.eu