Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Ads
ਭੋਗ ਅਤੇ ਅੰਤਿਮ ਅਰਦਾਸ    ਆਪ ਜੀ ...
Create a similar
Send a card
The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਜੀ ਪ੍ਰੀਤਮ ਸਿੰਘ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 03 ਅਗਸਤ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
10 ਅਪ੍ਰੈਲ 2022, ਦਿਨ ਐਤਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ
ਰਤਨ ਨਗਰ ਗੁਰੂਦਵਾਰਾ ਵਿਖੇ
ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਭੰਗੂ ਪਰਿਵਾਰ
ਸੁਖਵਿੰਦਰ ਸਿੰਘ (ਪੁੱਤਰ) 9855476225
ਅਵਤਾਰ ਸਿੰਘ (ਜਵਾਈ) 6283198376
ਬਿਕਰਮਜੀਤ ਸਿੰਘ (ਪੋਤਾ) 9888634422
ਕਮਲਜੀਤ ਸਿੰਘ (ਪੋਤਾ) 9803425425
Similar cards
Inspirations
??ेरहवीं संस्कार सूचना निमंत्रण सन्दे??ेरहवीं संस्कार सूचना निमंत्रण सन्दे??And when the call came for the soul to depart,It merged in the name of the Lord”MS Garden Function Hall,Miryalaguda Rd, Ram Nagar Nalgonda
Statistics Created today: 26 Created yesterday: 73 Created 7 days: 1634 Created 30 days: 3689 All ecards: 328938
Copyright by CreateGreetingCards.eu