॥ ੴ ਸਤਿਗੁਰੂ ਪ੍ਰਸ਼ਾਦਿ ॥ ਲਖ ...
Create a similar
Send a card
The content of the card
॥ ੴ ਸਤਿਗੁਰੂ ਪ੍ਰਸ਼ਾਦਿ ॥
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ!!
************************************************************************************
ਆਪ ਜੀ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਸਾਡੇ ਗਹਿ੍ ਪਰਿਵਾਰ ਵਿਖੇ (ਪਿੰਡ ਬੌੜਹਾਈ ਕਲਾਂ) ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਕਰਵਾਏ ਜਾ ਰਹੇ ਹਨ, ਆਪ ਜੀ ਨੇ ਆਪਣੇ ਕੀਮਤੀ ਸਮੇ ਚ ਸਮਾਂ ਕੱਢ ਕੇ ਪਰਿਵਾਰ ਸਮੇਤ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ
ਸ਼੍ਰੀ ਅਖੰਡ ਪਾਠ ਸਾਹਿਬ
ਆਰੰਭ ਸ਼੍ਰੀ ਅਖੰਡ ਪਾਠ ਸਾਹਿਬ—15/9/2023 (ਦਿਨ ਸ਼ੁੱਕਰਵਾਰ)
ਭੋਗ ਸ਼੍ਰੀ ਅਖੰਡ ਪਾਠ ਸਾਹਿਬ—17/9/2023 (ਦਿਨ ਐਤਵਾਰ)
❉ ਵਲੋ. ਸੀ੍ ਹਰਪਿੰਦਰ ਸਿੰਘ ਅਤੇ ਸਮੂਹ ਪਰਿਵਾਰ ❉
ਪਿੰਡ ਬੌੜਹਾਈ ਕਲਾਂ (ਜਿਲਾ ਮਲੇਰਕੋਟਲਾ)
ਨੇੜੇ ਧਰਮਸ਼ਾਲਾ
Statistics
Created today: 137
Created yesterday: 243
Created 7 days: 1140
Created 30 days: 3620
All ecards: 332246
Copyright by CreateGreetingCards.eu