ਆਪ ਜੀ ਨੂੰ ਬਹੁਤ ਦੁਖੀ ਹਿਰਦੇ ...
Create a similar
Send a card
Stworzyłeś swoją kartkę? Postaw nam kawę na rozwój projektu ;)
The content of the card
ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਰੋਮਾਣਾ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 24 ਸਤੰਬਰ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ ।
ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ 03 ਅਕਤੂਬਰ 2023, ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ
ਗੁਰੂਦੁਆਰਾ ਸੁੱਖ ਸਾਗਰ ਸਾਹਿਬ , ਸ਼ੇਖਪੁਰਾ ਵਿਖੇ ਪਾਏ ਜਾਣਗੇ
ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
✽ ਦੁਖੀ ਹਿਰਦੇ ✽
--------ਸਮੂਹ ਰੋਮਾਣਾ ਪਰਿਵਾਰ------
-----------
Statistics
Created today: 5
Created yesterday: 13
Created 7 days: 71
Created 30 days: 333
All ecards: 360444
Copyright by CreateGreetingCards.eu