Createa free cards
Searchmade ecards
Wishesbase wishlist

ਘੋੜੀ ਤੇਰੀ ਵੇ ਮੱਲਾ ਸੋਹਣੀ, ...

Ads
ਘੋੜੀ ਤੇਰੀ ਵੇ ਮੱਲਾ ਸੋਹਣੀ, ...
Create a similar
Send a card
The content of the card
ਘੋੜੀ ਤੇਰੀ ਵੇ ਮੱਲਾ ਸੋਹਣੀ, ਸਜਦੀ ਕਾਠੀਆਂ ਦੇ ਨਾਲ ਕਾਠੀ ਡੇਢ ਤੇ ਹਜ਼ਾਰ, ਨਾਨਾ ਨਾਨੀ ਬਲਿਹਾਰੀ ਮਾਂ ਦਿਆ ਸੁਰਜਣਾ ।
ਸ਼ਮੂਲੀਅਤ ਸੱਦਾ:
ਅਰਦਾਸਾਂ ਕਰਕੇ ਆਏ ਸਾਡੇ ਦੋਹਤਰੇ ਸ. ਸੁਖਦੇਵ ਸਿੰਘ ਦੇ ਵਿਆਹ ਦੀਆਂ ਖੁਸ਼ੀਆਂ ਨੂੰ ਮਨਾਉਂਦੇ ਹੋਏ ਨਾਨਕਿਆਂ ਵਲੋਂ ਜਾਗੋ ਅਤੇ ਢੋਲਕੀ ਸੰਗੀਤ ਰੱਖਿਆ ਗਿਆ ਹੈ। ਇਸ ਸੁਵੇਲੇ ਨੂੰ ਆਪਣੇ ਤੇਜੱਸਵੀ ਸ਼ਮੂਲੀਅਤ ਸੰਗ ਤੁਸੀ ਹੀ ਸ਼ਾਨਮੱਤਾ ਕਰਨਾ ਹੈ। ਜਾਗੋ ਕੱਢ ਕੇ ਮੜਕ ਨਾਲ ਤੁਰਦੀਆਂ ਨਾਨਕੀਆਂ-ਦਾਦਕੀਆਂ ਦਾ ਕਮਾਲ ਵੀ ਦੇਖਣਾ ਹੈ ਤੇ ਭੈਣਾਂ ਵਲੋਂ ਗਿੱਧੇ ਵਿਚ ਬੋਲੀਆਂ ਪਾ ਕੇ ਅਤੇ ਵੀਰਾਂ ਵਲੋਂ ਭੰਗੜੇ ਪਾ ਕੇ ਨੱਚ -ਨੱਚ ਧਰਤੀ ਵੀ ਹਿਲਾਉਣੀ ਹੈ।
ਆਇਓ ਜ਼ਰੂਰ ! ਜੀ ਆਇਆ ਕਹਿਣਗੇ:
ਨਾਨਕੇ ।
13-11-2023, ਐਤਵਾਰ
ਜਾਗੋ ਅਤੇ ਢੋਲਕੀ ਸੰਗੀਤ:ਸ਼ਾਮ 05:00 ਵਜੇ ਤੋਂ ਰਾਤ 09:00 PM

ਸਥਾਨ
ਮਕਾਨ ਨੰਬਰ 239
ਫੇਜ਼ 3 ਬੀ 1
ਐਸ.ਏ.ਐਸ. ਨਗਰ ਮੋਹਾਲੀ

ਪਿਆਰ ਸਹਿਤ,
ਸੁਖਦੇਵ ਦਾ ਨਾਨਕਾ ਪਰਿਵਾਰ
Similar cards
Inspirations
Ram Nagar, DevakottaiMndl:Nekkonda.          .          .                    .Hafiz Muhammad Areeb IrfanSunday 21 July 2024On Sunday 11th December 2022 at 12:00 am
Statistics Created today: 71 Created yesterday: 212 Created 7 days: 1772 Created 30 days: 3721 All ecards: 328910
Copyright by CreateGreetingCards.eu