Createa free cards
Searchmade ecards
Wishesbase wishlist

ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

Ads
ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
Create a similar
Send a card


Stworzyłeś swoją kartkę? Postaw nam kawę na rozwój projektu ;)

The content of the card
*ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

ਸੱਦਾ
ਪਾਠ ਸ਼੍ਰੀ ਸੁਖਮਨੀ ਸਾਹਿਬ ਅਤੇ ਪ੍ਰਭਾਤ ਫੇਰੀ

ਫਰੰਟ ਪਾਕੇਟ, ਪ੍ਰੀਤ ਸਿਟੀ (ਵੇਵ ਸਾਈਡ), ਸੈਕਟਰ-86 ਦੇ ਵਸਨੀਕ ਤੁਹਾਨੂੰ ਸਾਰਿਆਂ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਪ੍ਰਭਾਤ ਫੇਰੀ ਉਪਰੰਤ ਪ੍ਸ਼ਾਦ ਅਤੇ ਚਾਹ ਦੇ ਲੰਗਰ ਲਈ ਹਾਰਦਿਕ ਸੱਦਾ ਦਿੰਦੇ ਹਨ।
ਮਿਤੀ:
ਐਤਵਾਰ- 26 ਨਵੰਬਰ 2023
ਸਮਾਂ:
4:15 AM - 06:00 AM (ਸਵੇਰ)
ਸਥਾਨ:
ਫਰੰਟ ਪਾਕੇਟ, ਪ੍ਰੀਤ ਸਿਟੀ, (ਵੇਵ ਸਾਈਡ), ਸੈਕਟਰ-86, ਮੋਹਾਲੀ

ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਪੋ੍ਗਰਾਮ ਵਿੱਚ ਸ਼ਾਮਿਲ ਹੋ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ।
Similar cards
Inspirations
2J/48 NIT-2FARIDABADSai Ananya & Vishnu KruthiGle ceremony to celebrate the coming wedding of Rajdeep Kaur On Sunday11 June, 2022 (Saturday) atAhluwalia family cordially invite you & your family to join us on the joyous occassion of28,October , 2023(Saturday ) at 6pm
Statistics Created today: 16 Created yesterday: 9 Created 7 days: 89 Created 30 days: 383 All ecards: 360691
Copyright by CreateGreetingCards.eu