Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Ads
ਭੋਗ ਅਤੇ ਅੰਤਿਮ ਅਰਦਾਸ    ਆਪ ਜੀ ...
Create a similar
Send a card
The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਜੀ ਮਾਸਟਰ ਸੁਰਜੀਤ ਸਿੰਘ ਗਰੇਵਾਲ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 17 ਫਰਵਰੀ 2024 ਦਿਨ ਸ਼ਨੀਵਾਰ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
29 ਫਰਵਰੀ 2024, ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ
ਗੁਰੂਦਵਾਰਾ ਸਾਹਿਬ ਪਿੰਡ ਰਾਏਪੁਰ ਰਾਜਪੂਤਾਂ ਵਿਖੇ
ਹੋਵੇਗੀ |
ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਸਮੂਹ ਗਰੇਵਾਲ ਪਰਿਵਾਰ
ਸੁਰਿੰਦਰ ਸਿੰਘ (ਪੁੱਤਰ) 94643 65191
ਜਤਿੰਦਰ ਸਿੰਘ (ਪੁੱਤਰ)
ਦਵਿੰਦਰ ਸਿੰਘ (ਪੁੱਤਰ)
ਜੋਵਨਜੋਤ ਸਿੰਘ (ਪੋਤਾ)
ਸਵੈਮਾਨ ਸਿੰਘ ( ਪੋਤਾ)
Similar cards
Inspirations
Sardaar Harwant SinghWith profound grief and deep sorrow we inform the sad demise of our beloved Mr.Sunil Dutta, who leftMrs.Krishna devi SachdevaAaeiaa hakaaraa chalanavaaraa har ram naam samaaeiaa
Statistics Created today: 76 Created yesterday: 99 Created 7 days: 561 Created 30 days: 1678 All ecards: 352712
Copyright by CreateGreetingCards.eu