ਅਖੰਡ ਪਾਠ ਸਾਹਿਬ ਆਪ ਜੀ ਨੂੰ ...
Create a similar
Send a card
The content of the card
ਅਖੰਡ ਪਾਠ ਸਾਹਿਬ
ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਮਿਤੀ 29ਮਾਰਚ 2024ਦਿਨ ਸ਼ੁੱਕਰਵਾਰ ਅਤੇ ਪਾਠ ਦੇ ਭੋਗ ਮਿਤੀ 31ਮਾਰਚ 2024 ਦਿਨ ਐਤਵਾਰ ਨੂੰ ਸਾਡੇ ਨਿਵਾਸ ਸਥਾਨ ਪਿੰਡ ਬੰਡਾਲਾ ਬੇਟ, ਫਤਿਹਗੜ੍ਹ ਪੰਜਤੂਰ ਵਿਖੇ ਹਨ. ਆਪ ਸਭ ਨੇ ਪਰਿਵਾਰ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ.
ਵੱਲੋਂ:- ਜਥੇਦਾਰ ਇੰਦਰ ਸਿੰਘ ਨੰਬਰਦਾਰ
ਸਰੂਪ ਸਿੰਘ ਨੰਬਰਦਾਰ
Statistics
Created today: 0
Created yesterday: 60
Created 7 days: 457
Created 30 days: 4072
All ecards: 330159
Copyright by CreateGreetingCards.eu