Createa free cards
Searchmade ecards
Wishesbase wishlist

ੀ ਹੈ ਕਿ ਸਰਦਾਰਨੀ ਪਰਮਜੀਤ ਕੌਰ (ਪਤਨੀ) ਸਰਦਾਰ

Ads
ੀ ਹੈ ਕਿ ਸਰਦਾਰਨੀ ਪਰਮਜੀਤ ਕੌਰ (ਪਤਨੀ) ਸਰਦਾਰ
Create a similar
Send a card


Wesprzyj Polski darmowy generator kartek!

The content of the card
INVITATION
ਅਖੰਡ ਪਾਠ

ਆਪ ਜੀ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਰਦਾਰਨੀ ਪਰਮਜੀਤ ਕੌਰ (ਪਤਨੀ) ਸਰਦਾਰ ਦਰਸ਼ਨ ਸਿੰਘ ਗੁਰੂਦੁਆਰਾ ਸਾਹਿਬ ਦਸ਼ਮੇਸ਼ ਨਗਰ ਖਰੜ ਵਿਖੇ ਸੁੱਖ ਸ਼ਾਂਤੀ ਲਈ ਅਖੰਡ ਪਾਠ ਕਰਵਾ ਰਹੇ ਹਨ। ਸਟਾਫ GSSS 45A Chandigarh ਆਪ ਜੀ ਨੂੰ ਪਰਿਵਾਰ ਸਮੇਤ ਪਹੁੰਚਣ ਲਈ ਸੱਦਾ ਦਿੱਤਾ ਜਾਂਦਾ ਹੈ।

ਅਖੰਡ ਪਾਠ -- 30-09-2024
ਟਾਈਮ -- ਸਵੇਰੇ 10:00 ਬਜੇ ਤੋਂ 1:00 ਵਜੇ ਤੱਕ
[ਗੁਰੂ ਦਾ ਲੰਗਰ ਅਤੁੱਟ ਵਰਤੇਗਾ]

ਉਡੀਕ ਕਰਤਾ - ਸਰਦਾਰਨੀ ਪਰਮਜੀਤ ਕੌਰ ਅਤੇ ਸਮੂਹ ਪਰਿਵਾਰ
Similar cards
Inspirations
K Monisha Half Saree CeremonyPruthvish11:30 amOur place 443 42 SW1816 PZ AlkmaarWednesday, 26TH April 2024 - 12:00 PM
Statistics Created today: 5 Created yesterday: 9 Created 7 days: 76 Created 30 days: 275 All ecards: 360210
Copyright by CreateGreetingCards.eu