Createa free cards
Searchmade ecards
Wishesbase wishlist

ਘੱਲੇ ਆਵਹਿ ਨਾਨਕਾ ਸਦੇ ਉਠੀ ਜਾਹਿ ।।

Ads
ਘੱਲੇ ਆਵਹਿ ਨਾਨਕਾ ਸਦੇ ਉਠੀ ਜਾਹਿ ।।
Create a similar
Send a card


Zbieramy na nowe darmowe kartki!

The content of the card
______________________________________________


।। ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ
ਘੱਲੇ ਆਵਹਿ ਨਾਨਕਾ ਸਦੇ ਉਠੀ ਜਾਹਿ ।।


ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੀ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਮਾਤਾ ਕਰਤਾਰ ਕੌਰ ਜੀ

ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 5 ਡਿਕਾਂਬਰ ਦਿਸੰਬਰ 2024 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ

13 ਦਿਸੰਬਰ 2022, ਦਿਨ ਸ਼ੁਕਰਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ
ਪਿੰਡ ਮਿੱਡੂ ਖੇੜਾ ਦੇ ਗੁਰੂਦਵਾਰਾ ਸਾਹਿਬ ਵਿਖੇ ਹੋਵੇਗੀ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ

ਦੁਖੀ ਹਿਰਦੇ ਨਾਲ ਪੂਰਾ ਪਰਿਵਾਰ
______________________________________________
Similar cards
Inspirations
With profound grief and deep sorrow we inform the sad demise of our beloved mother, Srimati KalpanaGreat pleasure to invite you to attend the Branch Meet which held on??ेरहवीं संस्कार सूचना निमंत्रण सन्देDengan segala hormatnya kami menjemput anda sekeluarga untuk menghadiri Majlis Bacaan Yassin & Tahli
Statistics Created today: 9 Created yesterday: 13 Created 7 days: 75 Created 30 days: 337 All ecards: 360448
Copyright by CreateGreetingCards.eu