ਆਪ ਜੀ ਨੂੰ ਬਹੁਤ ਦੁਖੀ ਹਿਰਦੇ ...
Create a similar
Send a card
Stworzyłeś swoją kartkę? Postaw nam kawę na rozwój projektu ;)
The content of the card
ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਜੀ ਸ਼੍ਰੀ ਇੰਦਰਜੀਤ ਦਲਹੋਤਰਾ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ.ਜੋ ਬੀਤੇ ਦਿਨੀਂ ਮਿਤੀ 06 ਦਸੰਬਰ 2024 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੂਰੂ ਚਰਨਾ ਵਿਚ ਜਾ ਵਿਰਾਜੇ ਹਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼ਾਂਤੀ ਪਾਠ ਭੋਗ
15 ਦਸੰਬਰ 2024 ਦਿਨ ਐਤਵਾਰ ਰਾਇਲ ਵਿਲਾ ਪੈਲੇਸ ਬੱਬਰੀ ਬਾਈਪਾਸ ਔਜ਼ਲਾ ਰੋਡ ਗੁਰਦਾਸਪੁਰ 10 ਵਜੇ ਤੋਂ 2 ਵਜੇ ਤੱਕ
ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ!
Statistics
Created today: 2
Created yesterday: 10
Created 7 days: 63
Created 30 days: 231
All ecards: 360916
Copyright by CreateGreetingCards.eu