ਭੋਗ ਅਤੇ ਅੰਤਿਮ ਅਰਦਾਸ ਆਪ ਜੀ ...
Create a similar
Send a card
Wesprzyj Polski darmowy generator kartek!
The content of the card
ਭੋਗ ਅਤੇ ਅੰਤਿਮ ਅਰਦਾਸ
ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਮਹਿੰਦਰ ਕੌਰ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 14 ਮਾਰਚ 2025 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖ਼ੇ ਸਹਿਜ ਪਾਠ ਜੀ ਦੀ ਅਰਦਾਸ ਮਿਤੀ
23 ਮਾਰਚ 2025, ਦਿਨ ਐਤਵਾਰ ਨੂੰ ਬਾਅਦ ਦੁਪਹਿਰ 11 ਤੋਂ 1 ਵਜੇ
ਪਿੰਡ ਘਾਂਗਾ ਖੁਰਦ ਗੁਰੂਦਵਾਰਾ ਸਾਹਿਬ ਵਿਖੇ
ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਸਮੂਹ ਮੰਨਜਰ ਪਰਿਵਾਰ
Statistics
Created today: 7
Created yesterday: 13
Created 7 days: 73
Created 30 days: 335
All ecards: 360446
Copyright by CreateGreetingCards.eu