Createa free cards
Searchmade ecards
Wishesbase wishlist

ਸੱਦਾ ਪੱਤਰ ਆਪ ਜੀ ਨੂੰ ਸਨਿਮਰ ...

Ads
ਸੱਦਾ ਪੱਤਰ  ਆਪ ਜੀ ਨੂੰ ਸਨਿਮਰ ...
Create a similar
Send a card


Stworzyłeś swoją kartkę? Postaw nam kawę na rozwój projektu ;)

The content of the card
ਸੱਦਾ ਪੱਤਰ
ਆਪ ਜੀ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਸਕੂਲ ਵਿਖੇ ਬਣੇ ਨਵੇਂ ਆਧੁਨਿਕ ਕਲਾਸ ਰੂਮ ਦਾ ਉਦਘਾਟਨ ਕਰਨ ਲਈ ਮਾਨਯੋਗ ਅਮਨਸ਼ੇਰ ਸਿੰਘ ਜੀ (ਸ਼ੈਰੀ ਕਲਸੀ) ਐਮ۔ਐਲ۔ਏ۔ ਵਿਧਾਨ ਸਭਾ ਹਲਕਾ ਬਟਾਲਾ ਮਿਤੀ:28-4-2026 ਨੂੰ ਸਵੇਰੇ 11 ਵਜੇ ਸਕੂਲ ਵਿਖੇ ਆ ਰਹੇ ਹਨ। ਸੋ ਠੀਕ ਸਮੇਂ ਤੇ ਆਪ ਜੀ ਨੂੰ ਪਹੁੰਚਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।


ਆਪ ਜੀ ਦੀ ਉਡੀਕ ਵਿੱਚ :-
ਇਨਚਾਰਜ ਰਾਜਵਿੰਦਰ ਕੌਰ, ਸਟਾਫ ਅਤੇ ਸਮੂਹ ਵਿਦਿਆਰਥੀ ਸ۔ਸ۔ਸ۔ਸ۔ ਬੁੱਟਰ ਕਲਾਂ
Similar cards
Inspirations
In loving memory of our beloved Mata Ji Late. Sardarni Pritam Kaur Brar2nd May, 2023 (Saturday) at 4 PMAarambh Srisehij Path at 19 Cornerstone Gardens NE Calgary, AB at 10.a.m.on 29th July 2021Date :- 16th january 2020 on Thursday at 6pmJoyous occassion of path Sri Sukhmani Sahib & kirtanBaby shower/Srimantham invitation 
 We coridally invite you to be a part of this exuberant morning o
Statistics Created today: 0 Created yesterday: 6 Created 7 days: 66 Created 30 days: 370 All ecards: 360649
Copyright by CreateGreetingCards.eu