Createa free cards
Searchmade ecards
Wishesbase wishlist

।। ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ

Ads
।। ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ
Create a similar
Send a card


Stworzyłeś swoją kartkę? Postaw nam kawę na rozwój projektu ;)

The content of the card
______________________________________________


।। ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ
ਘੱਲੇ ਆਵਹਿ ਨਾਨਕਾ ਸਦੇ ਉਠੀ ਜਾਹਿ ।।


ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਸਰਦਾਰ ਸਰਵਣ ਸਿੰਘ ਖਹਿਰਾ ਜੀ

ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 19 ਜੁਲਾਈ 2022 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ

28 ਜੁਲਾਈ 2022, ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ

ਬਾਬਾ ਕਰਮ ਸਿੰਘ ਡੰਡਿਆਂ ਵਾਲਾ ਗੁਰੂਦਵਾਰਾ ਵਿਖੇ ਹੋਵੇਗੀ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ

ਦੁਖੀ ਹਿਰਦੇ ਨਾਲ ਪੂਰਾ ਪਰਿਵਾਰ
______________________________________________
Similar cards
Inspirations
Sardar gurvinder Singh baasi ji??ेरहवीं संस्कार सूचना निमंत्रण सन्देFrom 8:00am-10:00amAll inAbhishek AttriADVOCATE at the Bar Council of Kerala on the 17th day of December 2023 at
Statistics Created today: 8 Created yesterday: 13 Created 7 days: 74 Created 30 days: 336 All ecards: 360447
Copyright by CreateGreetingCards.eu