Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Ads
ਭੋਗ ਅਤੇ ਅੰਤਿਮ ਅਰਦਾਸ    ਆਪ ਜੀ ...
Create a similar
Send a card


Jeśli chcesz się nas wesprzeć? możesz postawić kawkę

The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਦਵਿੰਦਰ ਸਿੰਘ ਬੜਿੰਗ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 9 ਅਗਸਤ 2022 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
17 ਅਗਸਤ 2022, ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ
ਪਿੰਡ ਗੁੰਮਟੀ ਗੁਰੁਦੁਆਰਾ ਬਾਬੇ ਸ਼ਹੀਦ ਸਿੰਘਾਂ ਵਿਖੇ
ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਸਮੂਹ ਬੜਿੰਗ ਪਰਿਵਾਰ
ਅਰਸ਼ਪ੍ਰੀਤ ਸਿੰਘ (ਪੁੱਤਰ) 9855997364
ਲਖਵੀਰ ਸਿੰਘ (ਚਾਚਾ) 9417971365
ਜਸਵਿੰਦਰ ਸਿੰਘ (ਭਰਾ) 9465216033
ਨਰਿੰਦਰ ਸਿੰਘ (ਭਰਾ) 9814415543
Similar cards
Inspirations
Sh. Mukesh Kumar Sharma JiFor the eternal peace of the departed soul??। शोक संदेश ।।Mata ji Savitri Devi jiSaturday 10 July 2021Anjli Chopra. Please join us for
Statistics Created today: 16 Created yesterday: 44 Created 7 days: 273 Created 30 days: 2214 All ecards: 356700
Copyright by CreateGreetingCards.eu