Create a similar
Send a card
Stworzyłeś swoją kartkę? Postaw nam kawę na rozwój projektu ;)
The content of the card
ਲੱਖ ਖੁਸ਼ੀਆ ਪਾਤਸਾਹੀਆ
ਜੇ ਸਤਿਗੁਰ ਨਦਰਿ ਕਰੇ ॥
ਸੱਦਾ
ਭੋਗ ਸ਼੍ਰੀ ਸਹਿਜ ਪਾਠ ਸਾਹਿਬ ਜੀ
ਸਾਡੇ ਘਰ ਦੇ ਗ੍ਹਹਿ ਪ੍ਰਵੇਸ਼ ਦੇ ਮੌਕੇ 'ਤੇ ਬਹੁਤ ਖੁਸ਼ੀ ਨਾਲ
ਅਸੀਂ ਤੁਹਾਨੂੰ ਦਿਲੋਂ ਸੱਦਾ ਦਿੰਦੇ ਹਾਂ
ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ
H.no-3144, ਮੁਹਲਾ- ਲੋਹਾਰਾ, ਕਰਤਾਰਪੁਰ
ਐਤਵਾਰ 20 ਨਵੰਬਰ 2022
ਭੋਗ- ਸਵੇਰੇ 11:30 ਵਜੇ
ਕੀਰਤਨ ਅਤੇ ਅਰਦਾਸ - ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ
ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ
ਤੁਹਾਡੀ ਮੌਜੂਦਗੀ ਦੀ ਉਡੀਕ ਵਿੱਚ
ਤਰਲੋਚਨ ਸਿੰਘ ਅਤੇ ਪਰਿਵਾਰ
ਮੋਬਾਇਲ
- 9815820272, 9855668726, 9464943566
Statistics
Created today: 124
Created yesterday: 117
Created 7 days: 682
Created 30 days: 1989
All ecards: 353216
Copyright by CreateGreetingCards.eu