ਭੋਗ ਅਤੇ ਅੰਤਿਮ ਅਰਦਾਸ ਆਪ ਜੀ ...
Create a similar
Send a card
Wesprzyj Polski darmowy generator kartek!
The content of the card
ਭੋਗ ਅਤੇ ਅੰਤਿਮ ਅਰਦਾਸ
ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜਸਵਿਦਰ ਕੌਰ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 1 ਦਿਸੰਬਰ 2022 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
09 ਦਿਸੰਬਰ 2022, ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ
ਲੰਡੇ ਰੋਡੇ ਗੁਰੂਦਵਾਰਾ ਸਾਹਿਬ ਵਿਖੇ
ਹੋਵੇਗੀ |
ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਸਮੁਹ ਕਿੰਗਰਾ ਪਰਿਵਾਰ
ਗੁਰਦਾਸ ਸਿੰਘ (ਪੁੱਤਰ) 77400 72353
ਅਵਤਾਰ ਸਿੰਘ (ਜਵਾਈ) 6283198376
ਬਿਕਰਮਜੀਤ ਸਿੰਘ (ਪੋਤਾ) 9888634422
ਕਮਲਜੀਤ ਸਿੰਘ (ਪੋਤਾ) 9803425425
Statistics
Created today: 9
Created yesterday: 13
Created 7 days: 75
Created 30 days: 337
All ecards: 360448
Copyright by CreateGreetingCards.eu