ਲੱਖ ਖੁਸ਼ੀਆ ਪਾਤਸ਼ਾਹੀਆ ਜੇ ...
Create a similar
Send a card
Wesprzyj Polski darmowy generator kartek!
The content of the card
ਲੱਖ ਖੁਸ਼ੀਆ ਪਾਤਸ਼ਾਹੀਆ ਜੇ ਸਤਿਗੁਰੂ ਨਦਰਿ ਕਰੇ
ਆਪ ਜੀ ਨੂੰ ਬੜੇ ਨਿਮਰਤਾ ਸਹਿਤ ਸੂਚਿਤ ਕੀਤਾ ਜਾਂਦਾ ਹੈਂ ਕਿ ਸਾਡੇ ਗ੍ਰਹਿ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ 15 ਫ਼ਰਵਰੀ 2023 11 ਵਜੇ ਤੱਕ ਨੂੰ ਆਰੰਭ ਹੋਣਗੇ ਅਤੇ 17 ਫ਼ਰਵਰੀ 2023
10:30 ਵਜੇ ਤੱਕ ਨੂੰ ਭੋਗ ਪਾਏ ਜਾਣਗੇ । ਸੋ ਆਪ ਜੀ ਨੇ ਆਪਣੇ ਪਰਿਵਾਰ ਸਮੇਤ ਹਾਜਰ ਹੋਣ ਦੀ ਕ੍ਰਿਪਾਲਤਾ ਕਰਨੀ
ਆਪ ਜੀ ਦਾ ਸਵਾਗਤ ਕਰਤਾ ÷
ਜਰਨੈਲ ਸਿੰਘ ਗਿੱਲ 9463094434
ਸੁਖਦੇਵ ਸਿੰਘ ਗਿੱਲ 9417142561
ਅੰਮ੍ਰਿਤਪਾਲ ਸਿੰਘ ਬਰਾੜ 8284932620
ਅਤੇ ਗਿੱਲ ਪਰਿਵਾਰ
Statistics
Created today: 2
Created yesterday: 7
Created 7 days: 46
Created 30 days: 254
All ecards: 360855
Copyright by CreateGreetingCards.eu