Create a similar
Send a card
Zbieramy na nowe darmowe kartki!
The content of the card
ਸੁਖਮਨੀ ਸਾਹਿਬ ਪਾਠ
ਸੁਰਿੰਦਰ ਸਿੰਘ ਬਰਾੜ ਅਤੇ ਪਰਿਵਾਰ, ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਗੁਰਦੁਆਰਾ ਮਾਤਾ ਤਾਪ ਕੌਰ, ਕੋਟਲਾ ਰਾਏ ਕਾ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਲਈ ਹਾਰਦਿਕ ਸੱਦਾ ਦਿੰਦੇ ਹਨ।
ਸ਼ੁੱਕਰਵਾਰ, 17 ਫਰਵਰੀ 2023
ਸਮਾਂ: ਸਵੇਰੇ 9:00 ਵਜੇ ਤੋਂ 11:00 ਵਜੇ
ਸਥਾਨ:
ਗੁਰੂਦੁਆਰਾ ਮਾਤਾ ਤਾਪ ਕੌਰ ਜੀ (ਬਾਹਰਵਾਲੀ ਜਗਹ)
ਕੋਟਲਾ ਰਾਏ ਕਾ, ਮੋਗਾ
ਸਵਾਗਤਕਰਤਾ:
ਸੁਰਿੰਦਰ ਬਰਾੜ ਫੋਨ: 78887-09068
ਪਿਰਤਪਾਲ ਬਰਾੜ ਫੋਨ: 78887-10658
Statistics
Created today: 23
Created yesterday: 14
Created 7 days: 220
Created 30 days: 1851
All ecards: 356757
Copyright by CreateGreetingCards.eu