Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Ads
ਭੋਗ ਅਤੇ ਅੰਤਿਮ ਅਰਦਾਸ    ਆਪ ਜੀ ...
Create a similar
Send a card


Jeśli chcesz się nas wesprzeć? możesz postawić kawkę

The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਜੀ ਵਿਸ਼ਣੂ ਗੁਪਤਾ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 07 ਫਰਵਰੀ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
19 ਫਰਵਰੀ 2023, ਦਿਨ ਐਤਵਾਰ ਨੂੰ ਬਾਅਦ ਦੁਪਹਿਰ 1 ਤੋਂ 2 ਵਜੇ ਵਰਿੰਦਰ ਨਗਰ ਮਕਾਨ ਨੰ :14/3 ਗਲੀ ਨੰ:1 ਭੋਰਾ ਜਲੰਧਰ ਬਾਇਪਾਸ ਹੋਵੇਗੀ |
ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਗੁਪਤਾ ਪਰਿਵਾਰ
Similar cards
Inspirations
On 17-07-2023On 9th March 2023स्वर्गीय किशोर प्रभाकरराव सुर्यवंशीपगड़ी रस्म
Statistics Created today: 3 Created yesterday: 8 Created 7 days: 67 Created 30 days: 288 All ecards: 359981
Copyright by CreateGreetingCards.eu