Createa free cards
Searchmade ecards
Wishesbase wishlist

ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ...

Ads
ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ...
Create a similar
Send a card
The content of the card
ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ

ਕਿ ਸਾਡੇ ਸਤਿਕਾਰਯੋਗ ਕਰਨੈਲ ਸਿੰਘ ਇੰਸਾਂ ਪਿਛਲੇ ਦਿਨੀਂ

ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ

ਨਾਮ ਚਰਚਾ ਮਿਤੀ 12 ਮਾਰਚ 2023 ਦਿਨ ਐਂਤਵਾਰ ਨੂੰ ਨਾਮ

ਚਰਚਾ ਘਰ ਚੰਨੂੰ ਵਾਲਾ ਰੋਡ ਬਾਘਾ ਪੁਰਾਣਾ ਵਿਖੇ ਬਾਅਦ

ਦੁਪਹਿਰ 11ਤੋਂ 1 ਵਜੇ ਤੱਕ ਹੋਵੇਗੀ। ਆਪ ਜੀ ਨੇ ਅੰਤਿਮ

ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ

ਵਾਹਿਗੁਰੂ ਦੇ ਭਾਣੇ ਵਿੱਚ ਸਰਦਾਰਨੀ ਜਸਵਿੰਦਰ ਕੌਰ ਤੇ ਪਰਿਵਾਰ
Similar cards
Inspirations
With love and graceRukshanaLunch follows at our homeArrival of TanushWe are happy to invite you and your family for joining the Naming ceremony of our Twin Boysالحمد للّه
Statistics Created today: 4 Created yesterday: 68 Created 7 days: 913 Created 30 days: 4092 All ecards: 329968
Copyright by CreateGreetingCards.eu