Createa free cards
Searchmade ecards
Wishesbase wishlist

ਸੱਦਾ ਪੱਤਰ ਅਖੰਡ ਪਾਠ ਸਾਹਿਬ ਆਪ ...

Ads
ਸੱਦਾ ਪੱਤਰ  ਅਖੰਡ ਪਾਠ ਸਾਹਿਬ  ਆਪ ...
Create a similar
Send a card


Jeśli chcesz się nas wesprzeć? możesz postawić kawkę

The content of the card
ਸੱਦਾ ਪੱਤਰ
ਅਖੰਡ ਪਾਠ ਸਾਹਿਬ
ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਮਿਤੀ ੨੪ ਮਾਰਚ ੨੦੨੩ ਦਿਨ ਸ਼ੁੱਕਰਵਾਰ ਅਤੇ ਪਾਠ ਦੇ ਭੋਗ ਮਿਤੀ ੨੬ ਮਾਰਚ ੨੦੨੩ ਦਿਨ ਐਤਵਾਰ ਨੂੰ ਸਾਡੇ ਨਿਵਾਸ ਸਥਾਨ ਪਿੰਡ ਜੋਗੇਵਾਲਾ ਵਸਤੀ ਸ਼ਾਮੇਵਾਲੀ ਵਿਖੇ ਹਨ. ਆਪ ਜੀ ਨੇ ਪਰਿਵਾਰ ਸਮੇਤ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ.
With great Pleasure we cordially invite you all for
Aarambh Sri Akhand Path at our residence vill- jogewala basti shamewali at 10.a.m.on 24th March 2023 and Bhog of path on 26 November 2023 at 10.00 a.m.
Followed by Guru ka Langar

Awaiting your Presence
Sukhdev Singh Bhullar and Family
Similar cards
Inspirations
Friday , 20 Jun 2022, 4.30am10th November 2019 , SundayGuru Ka Darshan Dekh Dekh JeevaKhatmul-Quran completion ceremony ofOn this occasion, we would like to share our joy with family & friends
Statistics Created today: 6 Created yesterday: 8 Created 7 days: 59 Created 30 days: 262 All ecards: 360093
Copyright by CreateGreetingCards.eu