Create a similar
Send a card
Jeśli chcesz się nas wesprzeć? możesz postawić kawkę
The content of the card
੧ਓ ਸਤਿਗੁਰ ਪ੍ਰਸਾਦ।
ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰਿ ਕਰੀਏ।।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਰਦਾਰ ਗੁਰਤੇਜ ਸਿੰਘ ਸੰਧੂ ਨੇ ਆਪਣੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕੀਤੇ ਹਨ। ਜਿਨ੍ਹਾਂ ਦਾ ਭੋਗ ਮਿਤੀ ੯ ਅਪਰੈਲ ੨੦੨੩ ਨੂੰ ਪਾਇਆ ਜਾਵੇਗਾ। ਆਪ ਜੀ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨਾ। ਭੋਗ ਦਾ ਸਮਾਂ ਸਵੇਰੇ ੧੦ ਵਜੇ ਦਾ ਰਹੇਗਾ।
ਆਪ ਜੀ ਦਾ ਦਾਸ
ਗੁਰਤੇਜ ਸਿੰਘ ਸੰਧੂ ਅਤੇ ਸੰਧੂ ਪਰਿਵਾਰ
Statistics
Created today: 7
Created yesterday: 16
Created 7 days: 64
Created 30 days: 291
All ecards: 360014
Copyright by CreateGreetingCards.eu