Createa free cards
Searchmade ecards
Wishesbase wishlist

ਅਖੰਡ ਪਾਠ ਆਪ ਜੀ ਨੂੰ ਬਹੁਤ ...

Ads
ਅਖੰਡ ਪਾਠ     ਆਪ ਜੀ ਨੂੰ ਬਹੁਤ ...
Create a similar
Send a card
The content of the card
ਅਖੰਡ ਪਾਠ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਅਜੀਤ ਸਿੰਘ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ, ਬੀਤੇ ਦਿਨੀਂ ਮਿਤੀ 5 ਅਪ੍ਰੈਲ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਮਿਤੀ
14 ਅਪ੍ਰੈਲ 2023 ਦਿਨ ਸ਼ੁਕਰਵਾਰ ਉਨ੍ਹਾਂ ਦੇ ਗ੍ਰਹਿ ਵਿਖੇ (ਪਿੰਡ : ਮੀਰਾਂਕੋਟ ਕਲਾਂ, ਕੱਲਿਆਂ ਵਾਲਾ ਖੂਹ) ਵਿਖੇ ਪੈਣਗੇ, ਉਪਰੰਤ ਕੀਰਤਨ ਗੁਰੂਦਵਾਰਾ ਸ਼ਹੀਦਾ ਸਾਹਿਬ, ਮੀਰਾਂਕੋਟ ਵਿਖੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ!ਪੋਤਰਾ :- ਸਿਮਰਨਦੀਪ ਸਿੰਘ ਅਤੇ ਸਮੂਹ ਪਰਿਵਾਰ
ਫੋਨ ਨੰ.:- 98788-32217
Similar cards
Inspirations
With profound grief and deep sorrow we inform the sad demise of our beloved Father, Baldev Sethi, whसत्रहवी सूचना निमंत्रण सन्देशSaturday 18th March 2023,1.30pm to 4pm sharpWith profound grief and deep sorrow we inform the sad demise of our beloved father, Shri Dalip KumarWith profound grief and deep sorrow we inform the sad demise of our beloved Father, Late sh. BaldevRasam Pagdi(Uthala)
Statistics Created today: 11 Created yesterday: 77 Created 7 days: 426 Created 30 days: 3983 All ecards: 330451
Copyright by CreateGreetingCards.eu