Createa free cards
Searchmade ecards
Wishesbase wishlist

ਆਪ ਜੀ ਨੂੰ ਬੜੇ ਹੀ ਦੁੱਖੀ ਹਿਰਦੇ ...

Ads
ਆਪ ਜੀ ਨੂੰ ਬੜੇ ਹੀ ਦੁੱਖੀ ਹਿਰਦੇ ...
Create a similar
Send a card


Zbieramy na nowe darmowe kartki!

The content of the card
ਆਪ ਜੀ ਨੂੰ ਬੜੇ ਹੀ ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਰਦਾਰਨੀ ਜਸਪਾਲ ਕੌਰ ਗਿੱਲ
(ਪਤਨੀ ਸਵਰਗਵਾਸੀ ਸਰਦਾਰ ਸੋਹਣ ਸਿੰਘ ਗਿੱਲ)
ਜੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਮਿਤੀ 18 ਅਪ੍ਰੈਲ 2023 ਨੂੰ ਪਵਿੱਤਰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ
ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 25 ਅਪ੍ਰੈਲ 2023 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਪਿੰਡ ਸਾਧਾਂ ਵਾਲਾ ਵਿਖੇ 1 ਤੋ 2 ਵਜੇ ਦੁਪਹਿਰ ਪਾਏ ਜਾਣਗੇ।ਉਹਨ੍ਹਾਂ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ।
:-ਦੁਖੀ ਹਿਰਦੇ-:
ਬਲਜੀਤ ਸਿੰਘ ਗਿੱਲ-ਸੁਖਜੀਤ ਕੌਰ (ਪੁੱਤਰ/ਨੂੰਹ) 9417615314
ਰਾਜਿੰਦਰ ਸਿੰਘ ਗਿੱਲ-ਮਨਦੀਪ ਕੌਰ (ਪੁੱਤਰ/ਨੂੰਹ) 9417667221
ਸਵ: ਬੋਹੜ ਸਿੰਘ-ਮਨਜੀਤ ਕੌਰ (ਪੁੱਤਰ/ਨੂੰਹ)
ਪਰਮਜੀਤ ਕੌਰ-ਕੁਲਜੀਤ ਸਿੰਘ ਸੰਧੂ (ਧੀ/ਜਵਾਈ)
ਅਮਰਜੀਤ ਕੌਰ-ਕੁਲਵਿੰਦਰ ਸਿੰਘ ਸਰਾਂ (ਧੀ/ਜਵਾਈ)
ਸ਼ਿਮਲਾ ਸਿੰਘ-ਵੀਰਪਲ ਕੌਰ (ਪੋਤਰਾ/ਪੋਤ-ਨੂੰਹ)
ਅਵਿਨਾਸ਼ ਸਿੰਘ-ਸੁਖਜੀਤ ਕੌਰ (ਪੋਤਰਾ/ਪੋਤ-ਨੂੰਹ)
ਮਨਪ੍ਰੀਤ ਸਿੰਘ-ਹਰਪ੍ਰੀਤ ਕੌਰ (ਪੋਤਰਾ/ਪੋਤ-ਨੂੰਹ)
ਭੁਪਿੰਦਰ ਸਿੰਘ-ਅਮਰਿੰਦਰ ਕੌਰ (ਪੋਤਰਾ/ਪੋਤ-ਨੂੰਹ ਆਸਟ੍ਰੇਲੀਆ)
ਤਰਨਜੀਤ ਕੌਰ (ਪੋਤਰੀ)-ਬਲਕਰਨ ਸਿੰਘ ਬਰਾੜ

ਦਿਲਬਾਗ ਸਿੰਘ-ਪ੍ਰਿਤਪਾਲ ਸਿੰਘ (ਪੰਚਾਇਤ ਅਫਸਰ)
ਸਿਮਰਨਜੀਤ ਸਿੰਘ (ਜੰਗਲਾਤ ਵਿਭਾਗ ਅਫਸਰ)
ਸੁਰਜੀਤ ਸਿੰਘ (ਆਸਟ੍ਰੇਲੀਆ) (ਦੋਹਤੇ)

ਸੁਖਜਿੰਦਰ ਸਿੰਘ-ਮਨਤਾਜ ਸਿੰਘ-ਅਵੀਜੋਤ ਸਿੰਘ-ਮਨਰੀਤ ਕੌਰ-ਸੁਖਮਨੀ ਕੌਰ-ਐਵਲੀਨ ਕੌਰ (ਪੜ-ਪੋਤਰੇ/ਪੋਤਰੀਆ)
ਸਾਰੇ ਰਿਸ਼ਤੇਦਾਰ ਅਤੇ ਸਮੂਹ ਸੂਭਚਿੰਤਕ
Similar cards
Inspirations
A Bhog Di Antim Ardaas 25 Feb 2024 Nu Gurdwara Sri Dashmesh Darbar Thane service road,teen hath nakaTo attend Sukhmani Sahib Path on MondayOM NAMO NAYARANA NAMAH(1949 - 2023)With profound grief
Statistics Created today: 1 Created yesterday: 14 Created 7 days: 198 Created 30 days: 1829 All ecards: 356735
Copyright by CreateGreetingCards.eu