Createa free cards
Searchmade ecards
Wishesbase wishlist

ਭੋਗ ਅਤੇ ਅੰਤਿਮ ਅਰਦਾਸ ਆਪ ਜੀ ...

Ads
ਭੋਗ ਅਤੇ ਅੰਤਿਮ ਅਰਦਾਸ    ਆਪ ਜੀ ...
Create a similar
Send a card


Stworzyłeś swoją kartkę? Postaw nam kawę na rozwój projektu ;)

The content of the card
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਕੁਲਦੀਪ ਕੌਰ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 18 ਅਪ੍ਰੈਲ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
26 ਅਪ੍ਰੈਲ 2023, ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਗੁਰੂਦੁਆਰਾ ਰੇੜੁ ਸਾਹਿਬ ਬਰੋਟਾ ਰੋਡ ਸਿਮਲਾਪੁਰੀ ਵਿਖੇ ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਸਮੂਹ ਪਰਿਵਾਰ
ਗੁਰਦੀਪ ਸਿੰਘ (ਪੁੱਤਰ) 9781712604
Similar cards
Inspirations
For the eternal peace of the departed soul Late Smt.Chandermohini,we will perform her Varina Ceremon??ेरहवीं संस्कार सूचना निमंत्रण सन्देSmt. Pushpa GuptaWith profound grief and deep sorrow we inform the sad demise of our beloved Father Shree M C Rana, wAt 11 AM on 19th February 2022 (Saturday)With profound grief and sorrow we inform the sad demise of our beloved Mother Smt.Padma Chhabra w/o
Statistics Created today: 5 Created yesterday: 13 Created 7 days: 71 Created 30 days: 333 All ecards: 360444
Copyright by CreateGreetingCards.eu