Createa free cards
Searchmade ecards
Wishesbase wishlist

ੴ ਸਤਿਗੁਰ ਪ੍ਰਸਾਦਿ।। ||ਜੇਹਾ ...

Ads
ੴ ਸਤਿਗੁਰ ਪ੍ਰਸਾਦਿ।।    ||ਜੇਹਾ ...
Create a similar
Send a card


Jeśli chcesz się nas wesprzeć? możesz postawić kawkę

The content of the card
ੴ ਸਤਿਗੁਰ ਪ੍ਰਸਾਦਿ।।

||ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ ਘੱਲੇ ਆਵਹਿ ਨਾਨਕਾ ਸਦੇ ਉਠੀ ਜਾਹਿ!||
ਪਾਠ ਦਾ ਭੋਗ
ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਜੀ ਪ੍ਰਕਾਸ਼ ਚੰਦ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 15 ਮੲਈ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
26 ਮਈ 2023, ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ
ਅੱਡੇ ਵਾਲਾ ਗੁਰਦਵਾਰਾ,ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
Similar cards
Inspirations
Lt. Joginderpal jiब्रह्मभोज निमंत्रण सन्देश ( भंडारा)✨श्री गणेशाय नमः ✨Twelfth Sacrament Information Invitation Message??ोग और अन्तिम अरदासSardar Satpal Singh Kalsi
Statistics Created today: 2 Created yesterday: 13 Created 7 days: 68 Created 30 days: 330 All ecards: 360441
Copyright by CreateGreetingCards.eu