Createa free cards
Searchmade ecards
Wishesbase wishlist

ਜੇਹਾ

Ads
ਜੇਹਾ
Create a similar
Send a card


Stworzyłeś swoją kartkę? Postaw nam kawę na rozwój projektu ;)

The content of the card
ਜੇਹਾ

ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਕਸ਼ਮੀਰ ਕੌਰ ਜੀ
ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 24 ਮਾਰਚ 2024 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ
02 ਅਪ੍ਰੈਲ 2024, ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਪਿੰਡ
ਸ਼ਾਹਵਾਲਾ ਗੁਰੂਦਵਾਰਾ ਵਿਖੇ
ਹੋਵੇਗੀ | ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ ਜੀ |
______________________________
ਦੁਖੀ ਹਿਰਦੇ ਨਾਲ
ਸੰਧੂ ਪਰਿਵਾਰ
Similar cards
Inspirations
??ेरहवीं संस्कार सूचना निमंत्रण सन्देWith profound grief and deep sorrow we inform the sad demise of our beloved Father Sh. Puran Sing??And when the call came for the soul to depart,It merged in the name of the Lord”रमेश जी का आकस्मिक निधन / देहांत गत दिनA Quran Khawani for the beloved SisterOur beloved family member
Statistics Created today: 9 Created yesterday: 13 Created 7 days: 85 Created 30 days: 346 All ecards: 360461
Copyright by CreateGreetingCards.eu