Createa free cards
Searchmade ecards
Wishesbase wishlist

||ਜੇਹਾ ਿਚਰੀ ਿਲਿਖਆ ਤੇਹਾ ਹੁਕਮ ...

Ads
||ਜੇਹਾ ਿਚਰੀ ਿਲਿਖਆ ਤੇਹਾ ਹੁਕਮ ...
Create a similar
Send a card
The content of the card
||ਜੇਹਾ ਿਚਰੀ ਿਲਿਖਆ ਤੇਹਾ ਹੁਕਮ ਕਮਾਿਹ ਘੱਲੇ ਆਵਿਹ ਨਾਨਕਾ ਸਦੇ ਉਠੀ ਜਾਿਹ!||
ਭੋਗ ਅਤੇ ਅੰਤਿਮ ਅਰਦਾਸ

ਆਪ ਜੀ ਨੂੰ ਬਹੁਤ ਦੁਖੀ ਿਹਰਦੇ ਨਾਲ ਸੂਿਚਤ ਕੀਤਾ ਜਾਂਦਾ ਹੈ ਿਕ ਸਾਡੇ ਬਹੁਤ ਹੀ ਸਤਿਕਾਰਯੋਗ ਿਪਤਾ ਜੀ ਜਗੀਰ ਿਸੰਘ ਰਾਣੀਵਲਾਹ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਜੋ ਬੀਤੇ ਿਦਨੀ ਿਮਤੀ 19-09-2024 ਨੂੰ ਅਚਾਨਕ ਸਦੀਵੀ ਿਵਛੋੜਾ ਦੇ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਿਹਬ ਜੀ ਦੇ ਭੋਗ ਿਮਤੀ 28-09-2024 ਿਦਨ ਸ਼ਨੀਵਾਰ ਨੂੰ ਉਹਨਾਂ ਦੇ ਗ੍ਿਹ ਿਵਖੇ ਪੈਣਗੇ, ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਬਾਅਦ ਦੁਿਪਹਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ ਦਰਸ਼ਨ ਦੇਣ ਦੀ ਿਕਰਪਾਲਤਾ ਕਰਨੀ ਜੀ!
______________________________
ਦੁਖੀ ਹਿਰਦੇ ਨਾਲ
ਜਸਿਵੰਦਰ ਿਸੰਘ ਰਾਣੀਵਲਾਹ, (ਸਪੁੱਤਰ) ਅਤੇ ਸਮੂਹ ਪਿਰਵਾਰ।
Similar cards
Inspirations
Late Sardarni Gurpreet Kaur(Neena Arora)Shri Vijay Bhardwajहमारे परम पूज्य बाबा जी स्वर्गीय श्री(Son of Parshant & Geetanjali)
Statistics Created today: 5 Created yesterday: 212 Created 7 days: 1706 Created 30 days: 3655 All ecards: 328844
Copyright by CreateGreetingCards.eu