Create a similar
Send a card
Wesprzyj Polski darmowy generator kartek!
The content of the card
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ
ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਦੀ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦੇ ਹੋਇਆ ਪ੍ਰਭਾਤ ਫੇਰੀ ਦਾ ਜੱਥਾ ਮਿਤੀ 15-10-2025 ਨੂੰ ਗੁਰਦੁਆਰਾ ਸਿੰਘ ਸਭਾ-ਦਕੌਹਾ ਤੋਂ ਚਲਕੇ ਸਾਡੇ ਗ੍ਰਹਿ 49-ਸਿਆਲ ਵਿਲਾ, ਹਰਗੋਪਾਲ ਸਿੰਘ ਸਿੱਧੂ ਇਨਕਲੇਵ ਵਿਖੇ ਪਹੁੰਚੇਗਾ । ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪਵਿੱਤਰ ਮੌਕੇ ਪਰਿਵਾਰ ਸਮੇਤ ਸੰਗਤਾਂ ਨਾਲ਼ ਸਾਡੇ ਗ੍ਰਹਿ ਤੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ । ਇੱਥੇ ਪਹੁੰਚ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਕੀਰਤਨ ਕੀਤਾ ਜਾਵੇਗਾ ਅਤੇ ਅਰਦਾਸ ਉਪਰਾਂਤ ਗੁਰੂ ਸਾਹਿਬ ਜੀ ਦਾ ਲੰਗਰ ਗੁਰੂ ਜੀ ਦੇ ਹੁਕਮਾਂ ਅਨੁਸਾਰ ਅਤੁੱਟ ਵਰਤੇਗਾ ।
Statistics
Created today: 3
Created yesterday: 14
Created 7 days: 200
Created 30 days: 1831
All ecards: 356737
Copyright by CreateGreetingCards.eu