Createa free cards
Searchmade ecards
Wishesbase wishlist

ਜੱਥੇਦਾਰਨੀ ਬੀਬੀ ਗੁਰਦੇਵ ਕੌਰ ਜੀ

Ads
ਜੱਥੇਦਾਰਨੀ ਬੀਬੀ ਗੁਰਦੇਵ ਕੌਰ ਜੀ
Create a similar
Send a card
The content of the card
ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥
ਪਾਠ ਦਾ ਭੋਗ





ਜੱਥੇਦਾਰਨੀ ਬੀਬੀ ਗੁਰਦੇਵ ਕੌਰ ਜੀ
(1949 - 2023)

ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ
ਬਹੁਤ ਹੀ ਸਤਿਕਾਰਯੋਗ ਦਾਦੀ ਜੀ ਜੱਥੇਦਾਰਨੀ ਬੀਬੀ ਗੁਰਦੇਵ ਕੌਰ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਬੀਤੇ ਦਿਨੀਂ ਮਿਤੀ 20 ਜਨਵਰੀ 2023 ਨੂੰ ਅਚਾਨਕ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਹਨ।
ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਸਹਿਜ ਪਾਠ ਸਾਹਿਬ
ਜੀ ਦੇ ਭੋਗ ਮਿਤੀ 29 ਜਨਵਰੀ 2023 ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਮੁਹੱਲਾ ਦੀਪ ਨਗਰ ਹੁਸ਼ਿਆਰਪੁਰ ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਪੈਣਗੇ।
ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

ਦੁਖੀ ਹਿਰਦੇ
*********
ਸਮੂਹ ਚੱਢਾ ਪਰਿਵਾਰ
Similar cards
Inspirations
Our beloved GrandfatherSardarni Balwant Kaur jiRegards Zahir AhmadSaturday, 11th MayWith profound grief and deep sorrow we inform the sad demise of our Father, Sh. Rajinder Mohan VohraCh.Faqir Muhammad (Bashir Ahmad)Late
Statistics Created today: 71 Created yesterday: 212 Created 7 days: 1772 Created 30 days: 3721 All ecards: 328910
Copyright by CreateGreetingCards.eu